Videos

ਪ੍ਰੋ: ਦਰਸ਼ਨ ਸਿੰਘ ਜੀ ਦੇ ਰੌਚੇਸਟਰ ਗੁਰਦਵਾਰਾ ਸਾਹਿਬ ਵਿਚ ਕੀਤੇ ਗਏ ਕੀਰਤਨ ਦੀ ਅਸਲ ਵੀਡਿਉ ਜਿਸਨੂੰ ਮੱਕਾਰ ਲਾਂਬੇ ਨੇ ਐਡਿਟ ਕਰਕੇ ਕੌਮ ਅੰਦਰ ਲਾਂਬੂ ਲਾ ਦਿੱਤਾ ਤੇ ਸਰਕਾਰੀ ਸਾਜਿਸ਼ ਅਧੀਨ ਅਖੌਤੀ ਜਥੇਦਾਰਾਂ ਨੇ ਕੌਮ ਨਾਲ ਧ੍ਰੋਹ ਕਮਾਉਂਦਿਆਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦੀ ਅਸਫਲ ਕੋਸ਼ਿਸ਼ ਕੀਤੀ ਇਹਨਾਂ ਅਖੌਤੀ ਜਥੇਦਾਰਾਂ ਦੇ ਕੂੜਨਾਮੇ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਜੀ ਨੂੰ ਸੰਗਤਾਂ ਨੇ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਪਰ ਅੱਜ ਇਹਨਾਂ ਸਰਕਾਰੀ ਜਥੇਦਾਰਾਂ ਦੀ ਥਾਂ ਥਾਂ ਦੁਰਗਤੀ ਹੋ ਰਹੀ ਹੈ|
ਜੇਕਰ ਆਪਜੀ ਨੂੰ ਪ੍ਰੋ: ਦਰਸ਼ਨ ਸਿੰਘ ਜੀ ਨਿਰਦੋਸ਼ ਨਜਰ ਆਵਣ ਤਾਂ ਇਸ ਬਚਿੱਤਰ ਨਾਟਕ ਨੂੰ ਚੁਕਵਾਉਣ ਦੇ ਚੱਲ ਰਹੇ ਸੰਘਰਸ਼ ਵਿਚ ਉਹਨਾਂ ਦਾ ਡੱਟਕੇ ਸਾਥ ਦਿਉ, ਤੇ ਫੇਸਬੁੱਕ ਉੱਤੇ ਚੱਲ ਰਹੇ ਇਸ ਗਰੁੱਪ ਨੂੰ ਜੋਆਇਨ ਕਰਕੇ ਇਸ ਧਕੇਸ਼ਾਹੀ ਵਿਰੁਧ ਉਠਾਈ ਜਾ ਰਹੀ ਆਵਾਜ ਨੂੰ ਬੁਲੰਦ ਕਰੋ :

https://www.facebook.com/groups/bachitarnatak/